Punjabi Ekta Party - Political Affairs Committee

ਪੰਜਾਬੀ ਏਕਤਾ ਪਾਰਟੀ ਵੱਲੋਂ 10 ਮੈਂਬਰੀ ਪੀ.ਏ.ਸੀ, 31 ਮੈਂਬਰੀ ਸਟੇਟ ਵਰਕਿੰਗ ਕਮੇਟੀ ਅਤੇ 5 ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ ਦੀ ਐਡਹਾਕ ਸੂਚੀ ਜਾਰੀ।

ਅੱਜ ਇਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਨੂੰ ਜਮੀਨੀ ਪੱਧਰ ਉੱਪਰ ਪਾਰਟੀ ਨੂੰ ਮਜਬੂਤ ਕਰਨ ਅਤੇ ਹਰ ਵਰਗ ਦੇ ਲੋਕਾਂ ਨੂੰ ਨੁਮਾਂਇੰਦਗੀ ਦੇਣ ਦੇ ਮੰਤਵ ਨਾਲ ਪਾਰਟੀ ਦੀਆਂ ਅਨੇਕਾਂ ਨਿਯੁਕਤੀਆਂ ਦਾ ਐਲਾਨ ਕੀਤਾ ਤਾਂ ਕਿ ਪਾਰਟੀ ਜਮਹੂਰੀ ਢੰਗ ਨਾਲ ਕਾਰਜ ਕਰ ਸਕੇ। ਖਹਿਰਾ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਪਾਰਟੀ ਦੇ ਸਾਥੀਆਂ ਨੇ ਨਿਯੁਕਤੀਆਂ ਉੱਪਰ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਵਾਇਤੀ ਪਾਰਟੀਆਂ ਵੱਲੋਂ ਪੱਖਪਾਤ ਕਰਨ ਅਤੇ ਪੈਰਾਸ਼ੂਟਰ ਨਿਯੁਕਤ ਕੀਤੇ ਜਾਣ ਤੋਂ ਉਲਟ ਪੂਰੀ ਤਰਾਂ ਨਾਲ ਮੈਰਿਟ ਦੇ ਅਧਾਰ ਉੱਪਰ ਨਿਯੁਕਤੀਆਂ ਕੀਤੀਆਂ ਹਨ। 
 
ਖਹਿਰਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਕੋਸ਼ਿਸ਼ ਕਰਨਗੇ ਕਿ ਪੰਜਾਬ ਦੇ ਲੋਕਾਂ ਪ੍ਰਤੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਲ ਨਾਲ ਸਿਆਸਤ ਵਿੱਚ ਉੱਚ ਪੱਧਰ ਦੀ ਨੈਤਿਕਤਾ ਅਤੇ ਸਿਧਾਂਤ ਰੱਖਣ।

ਐਡਹਾਕ ਨਿਯੁਕਤੀਆਂ ਦੀ ਸੂਚੀ ਹੇਠ ਅਨੁਸਾਰ ਹੈ:-

Political Affairs Committee
1 Sukhpal Singh Khaira 
2 Master Baldev Singh MLA Jaito
3 Gurpartap Singh Khushalpur 
4 Deepak Bansal 
5 Daljit Singh Sadarpura 
6 Pargat Singh Majitha
7 Mrs Karamjit Kaur Mansa 
8 Narinder Singh Sandhu @ Notty Lambi
9 Suresh Sharma Amritsar
10 Harmeet Singh Pathanmajra
State Working Committee
1 Maj. Gen. Suresh Khajuria Pathankot
2 Principal Gurdev Singh Sangrur
3 Dr Jagtar Singh IRS Mohali
4 Ms Amardeep Kaur Advocate Mohali 
5 Sarbans Singh Manki Ex Member SGPC
6 Atul Nagpal Fazilka
7 Surat Singh Bajwa Barnala
8 Parminder Singh Chalaki Ropar
9 Pritam Singh Sidhu Fazilka
10 Dr. Tejinderpal Singh SBS Nagar 
11 Jagdev Singh Dhaliwal Moga
12 Amarjit Kaur Jandiala
13 Harbhajan Singh Jalandhar
14 Swarn Singh Faridkot
15 Gian Singh Sultanpuri Jalandhar
16 Jathedar Ajmer Singh Mahal Kalan
17 Sukhjinder Singh Pannu Amritsar
18 Mrs. Kamaljeet Kaur Garhshankar 
19 Gurdip Singh Shahlapur Shahkot
20 Amarjit Singh Chahal Advocate Gurdaspur
21 Darshan Singh Mehmi Retd. DIG Nabha 
22 Anil Maini Advocate Amritsar 
23 Harjinder Singh Pannu Pathankot
24 Sartaj Singh Harike
25 Gurbachan Singh Gill Sudhar
26 Daljit Singh Lalpura Tarntaran 
27 Daljit Singh Sidhu Tarntaran
28 Dr. Kuldeep Singh Chinagra Sangrur
29 K.C. Bagga Bathinda
30 Laars Masih Gurdaspur
31 Jagdeep Kaur Nagra Advocate Hoshiarpur

Wings

Kissan wing Daljit Singh Sadarpura
Youth wing Davinder Singh Bihla
SC wing Navdeep Singh Babbu MC Kharar
Transport wing Gurmeet Singh Aulakh Jalandhar
Intellectual wing Dr. Inderjeet Singh Bhalla Jalandhar

ਨੋਟ – ਪੀ.ਏ.ਸੀ ਦੇ ਸਾਰੇ ਮੈਂਬਰ ਅਤੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਟੇਟ ਵਰਕਿੰਗ ਕਮੇਟੀ ਦੇ ਐਕਸ ਆਫੀਸੋ ਮੈਂਬਰ ਹੋਣਗੇ।


Punjabi Ekta Party - Political Affairs Committee Punjabi Ekta Party - Political Affairs Committee Reviewed by Rajvir Kaur on February 12, 2019 Rating: 5

No comments:

Powered by Blogger.