ਲੋਕਤੰਤਰਿਕ ਢੰਗ ਨਾਲ ਵਿਸ਼ਵ ਭਰ ਵਿੱਚ ਐਨ.ਆਰ.ਆਈ ਚੈਪਟਰਾਂ ਦਾ ਗਠਨ ਕਰਨ ਦੇ ਮਕਸਦ ਨਾਲ ਪੰਜਾਬੀ ਏਕਤਾ ਪਾਰਟੀ ਵੱਲੋਂ ਬਣਾਈ ਗਈ 21 ਮੈਂਬਰੀ ਕੋਰਡੀਨੇਸ਼ਨ ਕਮੇਟੀ ਅਤੇ ਪੀ.ਏ.ਸੀ ਵਿੱਚ ਤਿੰਨ ਐਨ.ਆਰ.ਆਈ ਪੰਜਾਬੀ ਬਤੋਰ ਸਪੈਸ਼ਲ ਇਨਵਾਇਟੀ ਨਿਯੁਕਤ।
ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਵਿਸ਼ਵ ਭਰ ਦੇ ਐਨ.ਆਰ.ਆਈਆਂ ਵਾਲੀ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜੋ ਕਿ ਵੱਖ ਵੱਖ ਦੇਸ਼ਾਂ ਵਿੱਚ ਪੀ.ਈ.ਪੀ ਦੇ ਢਾਂਚੇ ਦੇ ਗਠਨ ਦੀ ਦੇਖ ਰੇਖ ਕਰੇਗੀ।ਖਹਿਰਾ ਨੇ ਕਿਹਾ ਕਿ ਐਨ.ਆਰ.ਆਈਆਂ ਨੂੰ ਪਾਰਟੀ ਵਿੱਚ ਵਿਸ਼ੇਸ਼ ਪ੍ਰਤੀਨਿਧਤਾ ਦੇਣ ਲਈ ਅਤੇ ਉਹਨਾਂ ਨੂੰ ਪੰਜਾਬ ਦੇ ਫੈਸਲਿਆਂ ਵਿੱਚ ਭਾਈਵਾਲ ਬਣਾਉਣ ਲਈ ਤਿੰਨ ਮੈਂਬਰਾਂ ਨੂੰ ਪੰਜਾਬੀ ਏਕਤਾ ਪਾਰਟੀ ਦੀ ਪੀ.ਏ.ਸੀ ਵਿੱਚ ਸਪੈਸ਼ਲ ਇਨਵਾਇਟੀ ਨਿਯੁਕਤ ਕੀਤਾ ਗਿਆ ਹੈ।ਖਹਿਰਾ ਨੇ ਦੱਸਿਆ ਕਿ ਉਕਤ 21 ਮੈਂਬਰੀ ਐਡਹਾਕ ਕੋਰਡੀਨੇਸ਼ਨ ਕਮੇਟੀ ਅਤੇ ਤਿੰਨ ਪੀ.ਏ.ਸੀ ਸਪੈਸ਼ਲ ਇਨਵਾਇਟੀ ਦੀ ਨਿਯੁਕਤੀ ਦੀ ਪ੍ਰਵਾਨਗੀ ਅੱਜ ਚੰਡੀਗੜ ਵਿਖੇ ਹੋਈ ਪੀ.ਏ.ਸੀ ਅਤੇ ਸਟੇਟ ਵਰਕਿੰਗ ਕਮੇਟੀ ਦੀ ਸਹਿਮਤੀ ਨਾਲ ਹੋਈ ਹੈ।ਖਹਿਰਾ ਨੇ ਕਿਹਾ ਕਿ ਅਜਿਹੀ ਕਮੇਟੀ ਬਣਾਉਣ ਦੀ ਇਸ ਲਈ ਜਰੂਰਤ ਪਈ ਕਿਉਂਕਿ ਉਹ ਸਾਰੇ ਪੰਜਾਬੀਆਂ ਨੂੰ ਸਾਡੇ ਅੋਵਰਸੀਸ ਢਾਂਚੇ ਦਾ ਹਿੱਸਾ ਬਣਨ ਦਾ ਮੋਕਾ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਕਤ ਕਮੇਟੀ ਦੁਨੀਆ ਭਰ ਵਿੱਚ ਵੱਸਦੇ ਐਨ.ਆਰ.ਆਈ ਭੈਣਾਂ ਭਰਾਵਾਂ ਨਾਲ ਸੰਪਰਕ ਕਰੇਗੀ ਅਤੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੀ.ਈ.ਪੀ ਦਾ ਹਿੱਸਾ ਬਣਨ ਲਈ ਉਹਨਾਂ ਨੂੰ ਸੱਦਾ ਦੇਵੇਗੀ। ਖਹਿਰਾ ਨੇ ਕਿਹਾ ਕਮੇਟੀ ਇਹ ਯਕੀਨੀ ਬਣਾਏਗੀ ਕਿ ਭ੍ਰਿਸ਼ਟ ਰਵਾਇਤੀ ਪਾਰਟੀਆਂ ਵਾਂਗ ਉਹਨਾਂ ਉੱਪਰ ਲੀਡਰਸ਼ਿਪ ਥੋਪੇ ਜਾਣ ਦੀ ਬਜਾਏ ਐਨ.ਆਰ.ਆਈ ਪੰਜਾਬੀ ਆਪਸੀ ਸਹਿਮਤੀ ਨਾਲ ਆਪਣੀ ਲੀਡਰਸ਼ਿਪ ਚੁਣਨ।
ਖਹਿਰਾ ਨੇ ਕਿਹਾ ਕਿ ਪੀ.ਈ.ਪੀ ਨਾਲ ਜੁੜੇ ਹੋਏ ਐਨ.ਆਰ.ਆਈਆਂ ਦਾ ਵਿਸ਼ਵ ਭਰ ਦਾ ਢਾਂਚਾ ਬਣਾਉਣ ਦਾ ਮਕਸਦ ਉਹਨਾਂ ਨੂੰ ਪੰਜਾਬ ਦੀ ਤਰੱਕੀ ਅਤੇ ਵਿਕਾਸ ਵਿੱਚ ਭਾਈਵਾਲ ਬਣਾਉਣਾ ਹੈ।ਉਹਨਾਂ ਕਿਹਾ ਕਿ ਭਾਰਤ ਅਤੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਐਨ.ਆਰ.ਆਈਆਂ ਦੀ ਸਿਰਫ ਫੰਡਾਂ ਦੇ ਸਰੋਤ ਵਜੋਂ ਦੁਰਵਰਤੋਂ ਕਰਦੀਆਂ ਹਨ ਅਤੇ ਐਨ.ਆਰ.ਆਈਆਂ ਦੀਆਂ ਜਰੂਰਤਾਂ ਅਤੇ ਭਾਵਨਾਵਾਂ ਦੀ ਬੇਕਦਰੀ ਕਰਦੀਆਂ ਰਹੀਆਂ ਹਨ। ਪੰਜਾਬ ਦੀਆਂ ਨਿਰੰਤਰ ਸਰਕਾਰਾਂ ਐਨ.ਆਰ.ਆਈਆਂ ਦੀਆਂ ਮੁਸ਼ਕਿਲਾਂ ਦਾ ਇਨਸਾਫ ਦੇ ਸਕਣ ਵਿੱਚ ਫੇਲ ਹੋਈਆਂ ਹਨ ਫਿਰ ਚਾਹੇ ਇਹ ਉਹਨਾਂ ਦੀਆਂ ਜਿੰਦਗੀਆਂ, ਅਜਾਦੀ ਜਾਂ ਜਾਇਦਾਦਾਂ ਦੇ ਮਸਲੇ ਹੋਣ।ਖਹਿਰਾ ਨੇ ਕਿਹਾ ਕਿ ਇਹ ਸੱਭ ਜਾਣਦੇ ਹਨ ਕਿ ਅਕਸਰ ਐਨ.ਆਰ.ਆਈਆਂ ਕੋਲੋਂ ਪੈਸੇ ਲੁੱਟਣ ਦੇ ਮਕਸਦ ਨਾਲ ਲੋਕਲ ਪੁਲਿਸ ਦੁਆਰਾ ਉਹਨਾਂ ਉੱਪਰ ਸਰਾਸਰ ਝੂਠੇ ਮੁਕੱਦਮੇ ਦਰਜ਼ ਕਰਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਖੋਤੀ ਐਨ.ਆਰ.ਆਈ ਸਭਾ ਲੰਮੇ ਸਮੇਂ ਤੋਂ ਅਗਵਾਈ ਰਹਿਤ ਹੈ ਅਤੇ ਨਕਾਰਾ ਹੋ ਚੁੱਕੀ ਹੈ।
ਖਹਿਰਾ ਨੇ ਕਿਹਾ ਕਿ ਇਹ 21 ਮੈਂਬਰੀ ਕੋਰਡੀਨੇਸ਼ਨ ਕਮੇਟੀ ਐਡਹਾਕ ਤੋਰ ਉੱਤੇ ਬਣਾਈ ਗਈ ਹੈ ਅਤੇ ਇਸਦੀ ਡਿਊਟੀ ਅਗਲੇ ਤਿੰਨ ਮਹੀਨਿਆਂ ਵਿੱਚ ਵਿਸ਼ਵ ਭਰ ਦੇ ਢਾਂਚੇ ਦਾ ਗਠਨ ਕਰਨਾ ਹੋਵੇਗਾ, ਇਹ 21 ਮੈਂਬਰੀ ਕਮੇਟੀ ਪੰਜਾਬ ਲੀਡਰਸ਼ਿਪ ਅਤੇ ਅੋਵਰਸੀਸ ਚੈਪਟਰਾਂ ਦਰਮਿਆਨ ਤਾਲਮੇਲ ਅਤੇ ਪੁੱਲ ਦਾ ਕੰਮ ਕਰੇਗੀ।ਖਹਿਰਾ ਨੇ ਦੁਨੀਆ ਭਰ ਵਿੱਚ ਵੱਸਦੇ ਐਨ.ਆਰ.ਆਈਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਕਮੇਟੀ ਨਾਲ ਸੰਪਰਕ ਕਰਕੇ ਪੰਜਾਬ ਅਤੇ ਐਨ.ਆਰ.ਆਈਆਂ ਦੇ ਵਧੀਆ ਭਵਿੱਖ ਲਈ ਪੀ.ਈ.ਪੀ ਵਿੱਚ ਸ਼ਾਮਿਲ ਹੋਣ।
3 Special Invitees to PAC of Punjabi Ekta Party
1. Kulbir Sandhu, Toronto +16475486043
2. Davinder Ghaloti, Germany +49 176 63302562
3. Manjinder Singh, USA +14086875430
2. Davinder Ghaloti, Germany +49 176 63302562
3. Manjinder Singh, USA +14086875430
21 Members Overseas Coordination Committee
USA Team Members
1. Sukhwinder Singh Pannu, DC - +1(703)869-7475
2. Baljinder Singh, New Jersey- +1 (732) 620-1740
3. Devinder Singh Sooch, Indiana- +1 (920) 377-0297
4. Sukhbinder Narwal, Michigan- +1 (734) 564-1469
5. RajkaranToor , Seattle - +1 (425) 249-8740
6. Sheena Shawney, CA - +1 (510) 918-7941

Canada Team Members
7. Inderjit Singh Bains - +1 778-908-1110
8. Kanwar Singh Chandi - +1 604-765-2031
9. Bob Minhas - +1 780-529-9595
10. Dalip Singh Multani - +1 519-865-3644
11. Harry Dhaliwal - +1 (647) 242-5447
7. Inderjit Singh Bains - +1 778-908-1110
8. Kanwar Singh Chandi - +1 604-765-2031
9. Bob Minhas - +1 780-529-9595
10. Dalip Singh Multani - +1 519-865-3644
11. Harry Dhaliwal - +1 (647) 242-5447
Europe Team Members
12. Balkar Singh Dhillon, ITALY- +39 339 2525917
13. BhabishanRana, Holland - +31 6 22 75 30 37
14. Lakhwinder Singh, AUSTRIA - +43 664 88705291
15. Balwinder Singh Thind, FRANCE - +33677685544
16. Lakhwinder Dhura, ENGLAND- +447490238082

Middle East Team Members
17. Amanjeet Singh, Dubai - +971 52 847 1888
18. Satnam Singh, Bahrain - +973 3952 9535
17. Amanjeet Singh, Dubai - +971 52 847 1888
18. Satnam Singh, Bahrain - +973 3952 9535
Punjabi Ekta Party Nri Teams List
Reviewed by Rajvir Kaur
on
February 12, 2019
Rating:
Reviewed by Rajvir Kaur
on
February 12, 2019
Rating:

No comments: