Paramjit Kaur Khalra, Punjab Ekta Party's MP candidate from Khadur Sahib

ਮਨੁੱਖੀ ਅਧਿਕਾਰਾਂ ਲਈ ਜੂੰਝਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਹੋਰੀਂ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਇਹ ਚੋਣਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਹੀ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਉਣਗੇ ਤੇ 25000 ਲਵਾਰਿਸ ਕਹਿ ਕੇ ਸਾੜੀਆਂ ਲਾਸ਼ਾਂ ਵਿੱਚ ਸਰਕਾਰਾਂ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਨੂੰਨ ਤੋਂ ਬਚਣ ਲਈ ਦਿੱਤੇ ਜਾ ਰਹੇ ਖ਼ਾਸ ਕਵਚ ਵਿਰੁੱਧ ਖਾਲੜਾ ਮਿਸ਼ਨ ਆਰਗੇਨਾਈਜੇ਼ਨ ਦੀ ਲੜਾਈ ਨੂੰ ਲੋਕ ਕਚਹਿਰੀ ਵਿੱਚ ਰੱਖਣਗੇ। ਕਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਦੋਸ਼ੀ ਨੂੰ ਸਜ਼ਾ ਤੇ ਪੀੜਤ ਨੂੰ ਇਨਸਾਫ਼ ਦੁਆਉਣ ਲਈ ਹੀ ਬੀਬੀ ਪਰਮਜੀਤ ਕੌਰ ਖਾਲੜਾ ਇਹ ਚੋਣ ਲੜ ਰਹੇ ਹਨ। 

“What the state has done to us was criminally unlawfull but we resisted and fought back staying within the law framework, and that for me is what the state is most afraid of“- Paramjit Kaur Khalra


Paramjit Kaur Khalra, Punjab Ekta Party's MP candidate from Khadur Sahib Paramjit Kaur Khalra, Punjab Ekta Party's MP candidate from Khadur Sahib Reviewed by Ruby Kaur on March 21, 2019 Rating: 5

No comments:

Powered by Blogger.