Punjabi Ekta Party Rally 2019 - ਪੰਜਾਬ ਬਚਾਓ ਰੈਲੀ 1 ਫਰਬਰੀ 2019 ਦਾਣਾ ਮੰਡੀ "ਪੱਟੀ

 Punjabi Ekta Party Decided To Gather Rally In Patti Dana Mandi Punjab.We Hope Large Number Of Supporters Will Come In This Punjab Bachao Rally.All The Best To Whole Punjabi Ekta Party Team.

ਪੰਜਾਬ ਬਚਾਓ ਰੈਲੀ  1 ਫਰਬਰੀ 2019 ਨੂੰ ਕਾਲਜ ਰੋਡ , ਦਾਣਾ ਮੰਡੀ "ਪੱਟੀ"ਧੰਨਵਾਦ ਪੰਜਾਬੀਓ ਪੰਜਾਬੀ ਏਕਤਾ ਪਾਰਟੀ ਨੂੰ ਸਹਿਯੋਗ ਕਰਨ ਲਈ !

                                 ਪੰਜਾਬ ਬਚਾਓ ਰੈਲੀ - ਸੱਚ ਤੇ ਪਹਿਰਾ ਸੁਖਪਾਲ ਸਿੰਘ ਖਹਿਰਾ


ਪੰਜਾਬੀ ਏਕਤਾ ਪਾਰਟੀ “ਪੱਟੀ” ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਪਰਜੋਰ ਅਪੀਲ !!!!


ਪੰਜਾਬੀਆਂ ਨੇ ਦਮ ਤੋੜ ਰਹੇ ਪੰਜਾਬ ਦੀ ਸਿਹਤਯਾਬੀ ਲਈ ਜਿਸ ਵੀ ਪਾਰਟੀ ਜਾਂ ਲੀਡਰ ਨੂੰ ਆਪਣਾ ਭਰੋਸਾ ਦਿੱਤਾ ਉਹੀ ਵਿਸ਼ਵਾਸ ਘਾਤ ਕਰਕੇ ਗਿਆ ! ਇਸ ਲੰਮੇ ਸਮੇਂ ਤੋਂ ਮੌਕਾਪ੍ਰਸਤ ਲੀਡਰਾਂ ਦੀ ਖ਼ੁਦਗ਼ਰਜ਼ੀ ਤੇ ਵਿਸ਼ਵਾਸ-ਘਾਤੀ ਦੇ ਸ਼ਿਕਾਰ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਤੇ ਲੀਡਰਾਂ ਨੂੰ ਨਾਕਾਰ ਕੇ ਖ਼ੁਦ ਦੀ ਪਾਰਟੀ ਬਣਾਈ ਹੈ “ ਪੰਜਾਬੀ ਏਕਤਾ ਪਾਰਟੀ” ਜਿਸ ਦੀ ਵਾਗ-ਡੋਰ ਪੰਜਾਬ ਦੇ ਮੁਦਈ,ਨਿਧੱੜਕ ਲੀਡਰ ਤੇ ਆਮ ਲੋਕਾਂ ਦੇ ਵਿੱਚੋਂ ਇੱਕ ਨੂੰ ਸੌਂਪੀ ਗਈ ਹੈ !

 ਸ. ਸੁੱਖਪਾਲ ਸਿੰਘ ਖਹਿਰਾ ਪੂਰੀ ਟੀਮ ਸਮੇਤ ਪੱਟੀ ਰੈਲੀ ਪਹੁੰਚ ਰਹੇ ਹਨ ! ਸਾਰੇ ਪੰਜਾਬੀਆਂ ਨੂੰ ਰੈਲੀ ਵਿੱਚ ਪਹੁੰਚਣ ਲਈ ਨਿਮਰਤਾ ਸਾਹਿਤ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਆਪ ਸਭ ਨੂੰ ਪੰਜਾਬ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆਂ ਜਾ ਸਕੇ !

                                             ਪੰਜਾਬੀ ਏਕਤਾ ਪਾਰਟੀ ਜ਼ਿੰਦਾਬਾਦ
Punjabi Ekta Party Rally 2019 - ਪੰਜਾਬ ਬਚਾਓ ਰੈਲੀ 1 ਫਰਬਰੀ 2019 ਦਾਣਾ ਮੰਡੀ "ਪੱਟੀ



Punjabi Ekta Party Rally 2019 - ਪੰਜਾਬ ਬਚਾਓ ਰੈਲੀ 1 ਫਰਬਰੀ 2019 ਦਾਣਾ ਮੰਡੀ "ਪੱਟੀ Punjabi Ekta Party Rally 2019 - ਪੰਜਾਬ ਬਚਾਓ ਰੈਲੀ 1 ਫਰਬਰੀ 2019 ਦਾਣਾ ਮੰਡੀ "ਪੱਟੀ Reviewed by Rajvir Kaur on January 29, 2019 Rating: 5

No comments:

Powered by Blogger.