Punjabi Ekta Party News - Navjot Kaur Lambi (President Student Wing), Deepak Bansal General Secretary (Organisation), Master Baldev Singh (Vice President)
ਸਮਾਜ ਦੇ ਹਰ ਵਰਗ ਨੂੰ ਢੁੱਕਵੀਂ ਨੁਮਾਂਇੰਦਗੀ ਦੇਣ ਅਤੇ ਪਾਰਟੀ ਵਿੱਚ ਰੂਹ ਫੂਕਣ ਦੇ ਉਦੇਸ਼ ਨਾਲ ਪੀ.ਈ.ਪੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਵੀਆਂ ਨਿਯੁਕਤੀਆਂ ਦੀ ਸੂਚੀ ਜਾਰੀ ਕੀਤੀ।ਉਹਨਾਂ ਨੇ ਦਾਅਵਾ ਕੀਤਾ ਕਿ ਇਹਨਾਂ ਨਿਯੁਕਤੀਆਂ ਨਾਲ ਪੰਜਾਬੀ ਏਕਤਾ ਪਾਰਟੀ ਦੀ ਸੈਕੂਲਰ ਛਵੀ ਨੂੰ ਹੋਰ ਮਜਬੂਤੀ ਮਿਲੇਗੀ। ਖਹਿਰਾ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਉਹਨਾਂ ਦੀ ਸੋਚ ਹੈ ਕਿ ਤਜਰਬੇਕਾਰਾਂ ਦੇ ਨਾਲ ਨਾਲ ਨੋਜਵਾਨ ਚਿਹਰਿਆਂ ਨੂੰ ਵੀ ਅੱਗੇ ਲਿਆਂਦਾ ਜਾਵੇ।ਇਸ ਉਦੇਸ਼ ਦੇ ਨਾਲ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ:
1. ਮਾਸਟਰ ਬਲਦੇਵ ਸਿੰਘ ਐਮ.ਐਲ.ਏ ਜੈਤੋ – Master Baldev Singh (Vice President)
2. ਦੀਪਕ ਬੰਸਲ – Deepak Bansal General Secretary (Organisation)
3. ਨਵਜੋਤ ਕੋਰ ਲੰਬੀ – Navjot Kaur Lambi President Student Wing
ਹੇਠ ਦੱਸੇ ਨਾਮ ਸੁਖਪਾਲ ਸਿੰਘ ਖਹਿਰਾ ਦੀ ਸਿਆਸੀ ਸਕੱਤਰ ਵਜੋਂ ਮਦਦ ਕਰਨਗੇ :
1. ਸਨਕਦੀਪ ਸਿੰਘ ਸੰਧੂ ਫਰੀਦਕੋਟ
2. ਦਲਵਿੰਦਰ ਸਿੰਘ ਧੰਜੂ ਪਟਿਆਲ਼ਾ
3. ਸੁਖਮਣ ਬੱਲ ਅੰਮ੍ਰਿਤਸਰ
ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ Office Secretary ਨਿਯੁਕਤ ਕੀਤਾ ਗਿਆ ਹੈ।
ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਅੱਗੇ ਆਉਣ ਅਤੇ ਪੰਜਾਬੀ ਏਕਤਾ ਪਾਰਟੀ ਦੀ ਸਾਫ ਸੁਥਰੀ, ਜਵਾਬਦੇਹ ਅਤੇ ਪਾਰਦਰਸ਼ੀ ਸਿਆਸਤ ਦੀ ਵਿਚਾਰਧਾਰਾ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਪੀ.ਈ.ਪੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਸ ਉਦੇਸ਼ ਲਈ ਉਹ ਨੋਜਵਾਨਾਂ, ਅੋਰਤਾਂ, ਪੜੇ ਲਿਖੇ ਸਹੀ ਸੋਚ ਦੇ ਮਾਲਿਕ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਵਿੱਚੋਂ ਅਜਾਦ ਕਰਾਉਣ ਲਈ ਕੀਤੇ ਜਾ ਰਹੇ ਸਾਡੇ ਸੰਘਰਸ਼ ਵਿੱਚ ਸਾਡਾ ਸਾਥ ਦਿਉੁ।
1. ਮਾਸਟਰ ਬਲਦੇਵ ਸਿੰਘ ਐਮ.ਐਲ.ਏ ਜੈਤੋ – Master Baldev Singh (Vice President)
2. ਦੀਪਕ ਬੰਸਲ – Deepak Bansal General Secretary (Organisation)
3. ਨਵਜੋਤ ਕੋਰ ਲੰਬੀ – Navjot Kaur Lambi President Student Wing
ਹੇਠ ਦੱਸੇ ਨਾਮ ਸੁਖਪਾਲ ਸਿੰਘ ਖਹਿਰਾ ਦੀ ਸਿਆਸੀ ਸਕੱਤਰ ਵਜੋਂ ਮਦਦ ਕਰਨਗੇ :
1. ਸਨਕਦੀਪ ਸਿੰਘ ਸੰਧੂ ਫਰੀਦਕੋਟ
2. ਦਲਵਿੰਦਰ ਸਿੰਘ ਧੰਜੂ ਪਟਿਆਲ਼ਾ
3. ਸੁਖਮਣ ਬੱਲ ਅੰਮ੍ਰਿਤਸਰ
ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ Office Secretary ਨਿਯੁਕਤ ਕੀਤਾ ਗਿਆ ਹੈ।
ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਅੱਗੇ ਆਉਣ ਅਤੇ ਪੰਜਾਬੀ ਏਕਤਾ ਪਾਰਟੀ ਦੀ ਸਾਫ ਸੁਥਰੀ, ਜਵਾਬਦੇਹ ਅਤੇ ਪਾਰਦਰਸ਼ੀ ਸਿਆਸਤ ਦੀ ਵਿਚਾਰਧਾਰਾ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਪੀ.ਈ.ਪੀ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਸ ਉਦੇਸ਼ ਲਈ ਉਹ ਨੋਜਵਾਨਾਂ, ਅੋਰਤਾਂ, ਪੜੇ ਲਿਖੇ ਸਹੀ ਸੋਚ ਦੇ ਮਾਲਿਕ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਨੂੰ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਵਿੱਚੋਂ ਅਜਾਦ ਕਰਾਉਣ ਲਈ ਕੀਤੇ ਜਾ ਰਹੇ ਸਾਡੇ ਸੰਘਰਸ਼ ਵਿੱਚ ਸਾਡਾ ਸਾਥ ਦਿਉੁ।
Punjabi Ekta Party News - Navjot Kaur Lambi (President Student Wing), Deepak Bansal General Secretary (Organisation), Master Baldev Singh (Vice President)
Reviewed by Rajvir Kaur
on
January 18, 2019
Rating:
Reviewed by Rajvir Kaur
on
January 18, 2019
Rating:

No comments: